DjPunjab.Im

Sun 47 Lyrics – Jagmeet Sandhu | New Punjabi Lyrics

Download Sun 47 Jagmeet Sandhu mp3 song, Sun 47 lyrics
Name : Sun 47
Album : Sun 47
Singer : Jagmeet Sandhu
Music : Dilshad
Lyrics : Gaggi nagra
Label : Jagmeet sandhu
Category : Single Songs
Released On : 14 Sep 2025
Sun 47 Lyrics by Jagmeet Sandhu, The song Sun 47 is sung by Jagmeet Sandhu and belongs to the album Sun 47. Music is composed by Dilshad with lyrics by Gaggi nagra under Jagmeet sandhu released on 14 Sep 2025 in latest Punjabi Single Songs category.

Play song

Sun 47 Lyrics

1. ਹੋਣੀ ਪੁੱਤਰ ਖਾ ਗਈ ਤੇ ਪਾਣੀ ਖਾ ਗਏ ਖੇਤ
ਪਿੰਡਾਂ ਦੇ ਪਿੰਡ ਉਜੜ ਗਏ ਤੇ ਫੁੱਟ ਫੁੱਟ ਚੜ੍ਹ ਗਈ ਰੇਤ
ਮੱਝਾਂ ਗਾਵਾਂ ਮਰ ਗਈਆਂ, ਤੇ ਪੈ ਗਿਆ ਉਜਾੜ
ਕਿਧਰੇ ਨਦੀਆਂ ਚੜ੍ਹ ਗਈਆਂ ਤੇ ਕਿੱਧਰੇ ਪੈ ਗਿਆ ਪਾੜ
ਸੰਧ ਸੰਦੇੜਾ ਡੁੱਬ ਗਿਆ ਤੇ ਖੁਰ ਗਏ ਸੱਬ ਕੁਜੜੇ
ਏ ਸੰਨ ਸੰਤਾਲੀ ਹਾਕਮਾਂ ਅਸੀਂ ਵਸਦੇ ਮੁੜ੍ਹਕੇ ਉਜੜੇ


2. ਵਿੱਚੇ ਈ ਪੇਟੀਆਂ ਰੁੜ੍ਹ ਗਈਆਂ ਤੇ ਵਿੱਚੇ ਈ ਰੁੜ੍ਹ ਗਿਆ ਦਾਜ
ਕਿੱਧਰੇ ਵਰੀਆਂ ਤੁਰ ਗਈਆਂ ਤੇ ਕਿੱਧਰੇ ਤੁਰ ਗਿਆ ਲਾਗ
ਕਿਰਸਾਨੀ ਵੀ ਡੁੱਬ ਗਈ ਤੇ ਡੁੱਬ ਗਿਆ ਏ ਬਾਣੀਆਂ
ਵੇਖ ਲੈ ਗੱਗੀ ਨਾਗਰੇ ਕੀ ਕੀਤਾ ਇਹਨਾਂ ਪਾਣੀਆਂ
ਸਾਡੀ ਬਾਤ ਕਿਸੇ ਨਾ ਪੁੱਛਣੀ ਅਸੀਂ ਨਾ ਹੀ ਰੋਣੇ ਦੁਖੜੇ
ਏ ਸੰਨ ਸੰਤਾਲੀ ਹਾਕਮਾਂ ਅਸੀਂ ਵਸਦੇ ਮੁੜ੍ਹਕੇ ਉਜੜੇ
Back to mp3 song: Sun 47

Play song

Back To Home

Contact Us   |   Privacy Policy   |   Terms of use   |   Disclaimer
© 2026 DjPunjab Official