DjPunjab.Im

Fouji Lyrics – Gopi Mehra | New Punjabi Lyrics

Download Fouji Gopi Mehra mp3 song, Fouji lyrics
Name : Fouji
Album : Fouji
Singer : Gopi Mehra
Music : Godfather Beats
Lyrics : Gopi Mehra
Label : Godfather Production
Category : Single Songs
Released On : 21 Jun 2025
Fouji Lyrics by Gopi Mehra, The song Fouji is sung by Gopi Mehra and belongs to the album Fouji. Music is composed by Godfather Beats with lyrics by Gopi Mehra under Godfather Production released on 21 Jun 2025 in latest Punjabi Single Songs category.

Play song

Fouji Lyrics

(1). ਉ ਫੋਜੀਆ ਦੀ ਜਿਦ ਹੈਗੀ ਦੇਸ ਵਿੱਚ ਵਸਦੀ,ਤਾਹੀ ਇਹੈ ਦੁਨੀਆ ਏ ਖਿੜ ਖਿੜ ਹਸਦੀ,ਜੈ ਬਾਡਰਾ ਤੇ ਹੁਦਾ ਨਹੀਉ ਕੋਈ ਬਲੀਏ,ਤਾ ਫੇਰ ਕਿਏ ਹੁਦਾ ਦੇਸ ਦਾ....................
(?). ਮਾਪੇ ਦਿਦੇ ਕੁਰਬਾਨੀ ਪੂਤਾ ਦੀ ਨਾ ਬਲੀਏ,ਦੇਸ ਨੂੰ ਵੀ ਟਕਨਾ ਸੀ ਖੇਸ ਨਾ...................
(2). ਸਾਰਾ ਦਿਨ ਬਾਡਰਾ ਤੇ ਤੂਪਾ ਵਿਚ ਖੜਦੇ,ਫੇਰ ਵਿਏ ਲੋਕ ਇਹੇ ਇਜਤਾ ਨੀ ਕਰਦੇ,ਜੈ ਪੇਦੀ ਕਰਨੀ ਗੂਲਾਮੀ ਦੇਸ ਨੂੰ,ਤਾ ਦੇਸ ਬਨਨਾ ਸੀ ਖੈਲ ਰੈਸ ਦਾ...................
(?). ਮਾਪੇ ਦਿਦੇ ਕੁਰਬਾਨੀ ਪੂਤਾ ਦੀ ਨਾ ਬਲੀਏ,ਦੇਸ ਨੂੰ ਵੀ ਟਕਨਾ ਸੀ ਖੇਸ ਨਾ...................
(3). ਬਿਨ ਮਾਪੀਆ ਤੋ ਕੋਈ ਨਹੀਉ ਰੇਹ ਸਕਦਾ,ਜਿਹੜਾ ਗਨ ਹਰ ਵੇਲੇ ਮੋਡੀਆ ਤੇ ਚਕਦਾ,ਬਾਡਰਾ ਤੈ ਖਾ ਖਾ ਕੇ ਗੋਲੀਆ ਨੈ ਡਿਗਦੇ,ਚੇਤਾ ਦਰਦ ਨਾ ਆਉਦਾ ਜੈਸ ਦਾ..................
(?). ਮਾਪੇ ਦਿਦੇ ਕੁਰਬਾਨੀ ਪੂਤਾ ਦੀ ਨਾ ਬਲੀਏ,ਦੇਸ ਨੂੰ ਵੀ ਟਕਨਾ ਸੀ ਖੇਸ ਨਾ...................
(4). ਬੜਾ ਕਰਦਾ ਏ ਗੋਪੀ ਇਹਨਾ ਉਤੇ ਮਾਨ ਨੀ,ਜਿਹੜਾ ਲਿਖਦਾ ਏ ਗਾਨਾ ਸਾਰਾ ਦੇਸ ਗਾਨ ਨੀ,ਦਿਲ ਤੋ ਨਾ ਕੋਈ ਬਦਾ ਪੁਛੇ ਇਹਨਾ ਨੂੰ,ਆ ਜਾਦਾ ਰੋਨਾ ਜਦੋ ਵੈਖਦਾ..............
(?). ਮਾਪੇ ਦਿਦੇ ਕੁਰਬਾਨੀ ਪੂਤਾ ਦੀ ਨਾ ਬਲੀਏ,ਦੇਸ ਨੂੰ ਵੀ ਟਕਨਾ ਸੀ ਖੇਸ ਨਾ...................
Back to mp3 song: Fouji

Play song

Back To Home

Contact Us   |   Privacy Policy   |   Terms of use   |   Disclaimer
© 2026 DjPunjab Official