DjPunjab.Im

Singh vs vairi Lyrics – Jagmeet Sandhu | New Punjabi Lyrics

Download Singh vs vairi Jagmeet Sandhu mp3 song, Singh vs vairi lyrics
Name : Singh vs vairi
Album : Singh vs vairi
Singer : Jagmeet Sandhu
Music : Gold
Lyrics : Gaggi nagra
Label : Jagmeet sandhu
Category : Single Songs
Released On : 10 May 2025
Singh vs vairi Lyrics by Jagmeet Sandhu, The song Singh vs vairi is sung by Jagmeet Sandhu and belongs to the album Singh vs vairi. Music is composed by Gold with lyrics by Gaggi nagra under Jagmeet sandhu released on 10 May 2025 in latest Punjabi Single Songs category.

Play song

Singh vs vairi Lyrics

1. ਕੇਸਾਂ ਨੂੰ ਹੱਥ ਜੇ ਪਾਇਆ , ਵੱਡਾਗੇ ਗੁਟਾਂ ਨੂੰ
ਮੌਤ ਦਾ ਡਰ ਵੀ ਹੈਨੀ, ਗੋਬਿੰਦ ਦਿਆਂ ਪੁੱਤਾਂ ਨੂੰ
ਤੱਖਤਾਂ ਦੀ ਗੱਲ ਕਰੇਂਗਾ , ਛੇੜਾਂਗੇ ਤਾਜ਼ਾ ਦੀ
ਸਾਡੀ ਆ ਫੌਜ ਵੈਰੀਆ , ਘੋੜਿਆਂ ਤੇ ਬਾਜ਼ਾ ਦੀ
( High ਸਕੇਲ )
ਅੱਖਾਂ ਚੋਂ ਅੱਗ ਪਈ ਵਰਦੀ ਉੇਏ ਆਉਂਦਾ ਕਿਉਂ ਨੇੜੇ ਤੂੰ
(ਸਿੰਘ ਤਾਂ ਸੁੱਤੇ ਮਾਣ ਨੀ ਜਾਗਦੇ ਨੂੰ ਛੇੜੇੰ ਕਿਉਂ)



2. ਸ਼ੇਰਾਂ ਦੇ ਪਾੜੇ ਜੱਬਾੜੇ , ਸੋਧਿਆ ਪਠਾਣਾ ਨੂੰ
ਹਰੀ ਸਿੰਘ ਨਲੁਏ ਬਾਰੇ, ਪੁੱਛੀ ਅਫਗਾਨਾ ਨੂੰ
ਬੰਦਿਆਂ ਤੋਂ ਬਣੇ ਜਨਾਂਨੇ ਯੋਧੇ ਦਾ ਖੌਫ ਦਿਸੇ
ਮੁਗਲਾਂ ਨੇ ਪਾਈਆਂ ਸੁੱਥਣਾਂ ਨਾਲੁਏ ਚੋਂ ਮੌਤ ਦਿਸੇ
High ਸਕੇਲ
(ਮਰ ਕੇ ਨੇਂ ਹੁੰਦੇ ਦੁੱਗਣੇ, ਲਸ਼ਕਦੇ ਦੇ ਚੇਹਰੇ ਕਿਉਂ)
ਸਿੰਘ ਤਾਂ ਸੁੱਤੇ ਮਾਣ ਨੀ ਜਾਗਦੇ ਨੂੰ ਛੇੜੇੰ ਕਿਉਂ)


3. ਨੇਜਿਆਂ ਨਾਲ ਫ਼ਤਹਿ ਲਿਖੀ ਐ
ਖੰਡੇ ਚੋਂ ਜਾਮਿਆ ਨੇਂ
ਸਿੱਖੀ ਦਾ ਰੂਪ ਧਾਰਿਆ ਕੇਸਾਂ ਤੇ ਕੰਘਿਆਂ ਨੇੰ

ਕੌਮਾਂ ਭਾਵੇਂ ਕੱਟਣ ਗੁਲਾਮੀ ਖਾਲਸਾ ਆਜ਼ਾਦ ਰਹੁ
ਲਿਖਤਾਂ ਵਿੱਚ ਗੱਗੀ ਨਾਗਰੇ ਸਿੰਘਾਂ ਦੀ ਬਾਤ ਰਹੁ
ਸਿੰਘਾਂ ਦੇ ਹੱਥ ਨੇ ਭਾਰੀ ਖਾਨਾਂ ਲਫੇੜੇ ਕਿਉਂ

(ਸਿੰਘ ਤਾਂ ਸੁੱਤੇ ਮਾਣ ਨੀ ਜਾਗਦੇ ਨੂੰ ਛੇੜੇੰ ਕਿਉਂ)


4.ਸਿੰਘਾਂ ਨਾਲ ਵੈਰ ਬੁਰੇ ਨੇੰ ਪੰਨੇ ਇਤਿਹਾਸ ਦੇ ਵੇਖੀਂ
ਸੁੱਖਾ ਸਿੰਘ ਨੂੰ ਵੇਖੀਂ , ਸਾਡੇ ਮਹਿਤਾਬ ਨੂੰ ਵੇਖੀਂ
ਮਸੇ ਦਾ ਲਾਇਆ ਸੋਧਾ, ਸ਼ੇਰਾਂ ਦੀ ਜੋੜੀ ਨੇੰ
ਹਵਾ ਨਾਲ ਕੀਤੀਆਂ ਗੱਲਾਂ ਲੰਬੜਾਂ ਦੀ ਘੋੜੀ ਨੇ
ਕੰਬੋਕਿਆਂ ਪਾਰ ਬਲਾਤਾ ਉੇਏ ਰੰਗੜ ਦੇ ਬੇੜੇ ਨੂੰ
(ਸਿੰਘ ਤਾਂ ਸੁੱਤੇ ਮਾਣ ਨੀ ਜਾਗਦੇ ਨੂੰ ਛੇੜੇੰ ਕਿਉਂ)
Back to mp3 song: Singh vs vairi

Play song

Back To Home

Contact Us   |   Privacy Policy   |   Terms of use   |   Disclaimer
© 2026 DjPunjab Official