DjPunjab.Im

Sath Lyrics – Pali Fazilpuriya | New Punjabi Lyrics

Download Sath Pali Fazilpuriya mp3 song, Sath lyrics
Name : Sath
Album : Sath
Singer : Pali Fazilpuriya
Music : Mr Gill
Lyrics : Pali Fazilpuriya
Label : Kpd
Category : Single Songs
Released On : 23 Apr 2025
Sath Lyrics by Pali Fazilpuriya, The song Sath is sung by Pali Fazilpuriya and belongs to the album Sath. Music is composed by Mr Gill with lyrics by Pali Fazilpuriya under Kpd released on 23 Apr 2025 in latest Punjabi Single Songs category.

Play song

Sath Lyrics

ਦੋ ਤਿੰਨ ਸਾਲਾ ਦਾ ਨੀ ਤੈਥੋਂ ਮੇ ਪਿਆਰ ਮੰਗਦਾ ਬਸ ਉਮਰਾਂ ਦਾ ਸਾਥ ਚਾਹੀਦਾ ਮੁਟਿਆਰੇ ਨੀ

ਨਾਂ ਮੇਰੇ ਕੋਲ ਗੱਡੀ ਨਾ ਕੋਈ ਕੋਠੀ ਨੀ
ਹਏ ਵਾਦਾ ਤੇਰੇ ਨਾਲ ਕੱਟੂ ਉਮਰ ਤੂੰ ਸੋਖੀ ਨੀ ਨਾਂ ਤੈਨੂੰ ਕਦੇ ਮੇ ਲੌਂਦਾ ਲਾਰੇ ਨੀ
ਦੋ ਤਿੰਨ ਸਾਲਾ ਦਾ ਨੀ ਤੈਥੋਂ ਮੇ ਪਿਆਰ ਮੰਗਦਾ ਬਸ ਉਮਰਾਂ ਦਾ ਸਾਥ ਚਾਹੀਦਾ ਮੁਟਿਆਰੇ ਨੀ

ਤੈਨੂੰ ਫੋਲੋ ਰਹਿੰਦਾ ਕਰਦਾ ਮੇ ਹਰ ਟਾਈਮ ਨੀ
ਮੇ ਦਿਲ ਆਪਣੇ ਤੇ ਕਰੋਨੇ ਹਾਏ ਤੇਰੇ ਸਾਇੰਨ ਨੀ ਤਾਹੀ ਤੇਰੇ ਪਿੱਛੇ ਪਾਲੀ ਗੇੜੇ ਮਾਰੇ ਨੀ
ਦੋ ਤਿੰਨ ਸਾਲਾ ਦਾ ਨੀ ਤੈਥੋਂ ਮੇ ਪਿਆਰ ਮੰਗਦਾ ਬਸ ਉਮਰਾਂ ਦਾ ਸਾਥ ਚਾਹੀਦਾ ਮੁਟਿਆਰੇ ਨੀ
Back to mp3 song: Sath

Play song

Back To Home

Contact Us   |   Privacy Policy   |   Terms of use   |   Disclaimer
© 2026 DjPunjab Official