DjPunjab.Im

Suba Sarhand Waleya Lyrics – Kanwar Gill | New Punjabi Lyrics

Download Suba Sarhand Waleya Kanwar Gill mp3 song, Suba Sarhand Waleya lyrics
Name : Suba Sarhand Waleya
Album : Suba Sarhand Waleya
Singer : Kanwar Gill
Music : Sonu Preet
Lyrics : Harry Bholu Wala
Label : Sonu Preet
Category : Single Songs
Released On : 03 Feb 2025
Suba Sarhand Waleya Lyrics by Kanwar Gill, The song Suba Sarhand Waleya is sung by Kanwar Gill and belongs to the album Suba Sarhand Waleya. Music is composed by Sonu Preet with lyrics by Harry Bholu Wala under Sonu Preet released on 03 Feb 2025 in latest Punjabi Single Songs category.

Play song

Suba Sarhand Waleya Lyrics

ਛੋਟੇ ਬੱਚਿਆਂ ਤੇ ਜ਼ੁਲਮ ਕਿਉਂ ਢਾਹਿਆ
ਵੇ ਸੂਬਾ ਸਰਹਿੰਦ ਵਾਲਿਆ...
ਫੇਰ ਦੱਸ ਕੀ ਤੂੰ ਜੱਗ ਤੇ ਕਮਾਇਆ
ਵੇ ਸੂਬਾ ਸਰਹਿੰਦ ਵਾਲਿਆ....

ਗੰਗੂਆ ਗ਼ਦਾਰੀ ਤੇਰੀ ਲਾਹਨਤਾਂ ਰਹੂ ਖੱਟਦੀ
ਮੋਤੀ ਰਾਮ ਮਹਿਰੇ ਦੀ ਨਾ ਨੇਕੀ ਪਿਛੇ ਹੱਟਦੀ
ਜੀਹਨੇ ਅੰਤ ਸਮੇਂ ਦੁੱਧ ਸੀ ਪਿਲਾਇਆ ....
ਵੇ ਸੂਬਾ ਸਰਹਿੰਦ ਵਾਲਿਆ....
ਛੋਟੇ ਬੱਚਿਆਂ ਤੇ ਜ਼ੁਲਮ ਕਿਉਂ ਢਾਹਿਆ
ਵੇ ਸੂਬਾ ਸਰਹਿੰਦ ਵਾਲਿਆ...
ਫੇਰ ਦੱਸ ਕੀ ਤੂੰ ਜੱਗ ਤੇ ਕਮਾਇਆ
ਵੇ ਸੂਬਾ ਸਰਹਿੰਦ ਵਾਲਿਆ....

ਅਕਲ ਤੇਰੀ ਨੂੰ ਕਾਤੋਂ ਲੱਗਾ ਸੀ ਕੋਈ ਟੀਰ ਵੇ
ਜੱਗ ਉਤੇ ਗਾਲਾਂ ਹੀ ਤੂੰ ਖੱਟੀਆਂ ਅਖੀਰ ਵੇ
ਖ਼ੁਦ ਪਾਤਸ਼ਾਹ ਨਾ , ਖੁਦ ਰੱਬ ਨਾ ਤੂੰ ਮੱਥਾਂ ਕਾਤੋਂ ਲਾਇਆ
ਵੇ ਸੂਬਾ ਸਰਹਿੰਦ ਵਾਲਿਆ....
ਛੋਟੇ ਬੱਚਿਆਂ ਤੇ ਜ਼ੁਲਮ ਕਿਉਂ ਢਾਹਿਆ
ਵੇ ਸੂਬਾ ਸਰਹਿੰਦ ਵਾਲਿਆ...
ਫੇਰ ਦੱਸ ਕੀ ਤੂੰ ਜੱਗ ਤੇ ਕਮਾਇਆ
ਵੇ ਸੂਬਾ ਸਰਹਿੰਦ ਵਾਲਿਆ....
Back to mp3 song: Suba Sarhand Waleya

Play song

Back To Home

Contact Us   |   Privacy Policy   |   Terms of use   |   Disclaimer
© 2026 DjPunjab Official