DjPunjab.Im
Home
New Talent
Maawan Karan Bhanot New Punjabi Lyrics
Maawan Lyrics – Karan Bhanot | New Punjabi Lyrics
Name : Maawan
Album : Maawan
Singer : Karan Bhanot
Music : Kevin Singh
Lyrics : Karan Bhanot
Label : Jbd Production
Category : New Talent
Released On : 02 Aug 2021
Maawan Lyrics by Karan Bhanot, The song Maawan is sung by Karan Bhanot and belongs to the album Maawan. Music is composed by Kevin Singh with lyrics by Karan Bhanot under Jbd Production released on 02 Aug 2021 in latest New Talent category.
Maawan Lyrics ਮਾਂਵਾਂ ਬਿਨ ਨਈ ਬੱਚਿਆਂ ਦਾ ਕਦੇ ਸਰ ਸਕਦਾ
ਮਾਂਵਾਂ ਜਿੰਨਾ ਫ਼ਿਕਰ ਕੋਈ ਨਈ ਕਰ ਸਕਦਾ
ਬੱਚਿਆਂ ਨੂੰ ਰੋਂਦੇ ਵੇਖ ਕੇ ਸੋਚ ਵਿਚਾਰਦੀਆਂ
ਬੱਚਿਆਂ ਦੇ ਸਿਰ ਤੋਂ ਰਹਿੰਦੀਆਂ ਮਿਰਚਾਂ ਵਾਰਦੀਆਂ
ਮਾਂ ਜਿਹਦੇ ਨਾਲ ਉਹ ਕਦੇ ਨਈ ਹਰ ਸਕਦਾ
ਮਾਂਵਾਂ ਜਿੰਨਾ ਫ਼ਿਕਰ ਕੋਈ ਨਈ ਕਰ ਸਕਦਾ
ਬਿਨ ਮਾਂਵਾਂ ਦੇ ਕਿਸੇ ਨਾ ਕੀਤੀਆਂ ਛਾਂਵਾਂ ਨੇ
ਉਹ ਭਾਗਾਂ ਵਾਲੇ ਕੋਲ ਜਿਹਨਾਂ ਦੇ ਮਾਂਵਾਂ ਨੇ
ਮਾਂ ਬਿਨਾ ਨਈ ਮਮਤਾ ਦਾ ਘਰ ਭਰ ਸਕਦਾ
ਮਾਂਵਾਂ ਜਿੰਨਾ ਫ਼ਿਕਰ ਕੋਈ ਨਈ ਕਰ ਸਕਦਾ
ਰੱਬ ਜਾਣਦਾ ਕਿੰਝ ਉਹ ਵਕਤ ਲੰਘਾਉਂਦੀਆਂ ਨੇ
ਕਿੰਨਾ ਦੁੱਖ ਜਰਕੇ ਸਾਨੂੰ ਜੱਗ ਤੇ ਲਿਆਉਂਦੀਆਂ ਨੇ
ਮਾਂਵਾਂ ਜਿੰਨੇ ‘ਕਰਨ’ ਨਈ ਦੁੱਖ ਕੋਈ ਜਰ ਸਕਦਾ
ਮਾਂਵਾਂ ਜਿੰਨਾ ਫ਼ਿਕਰ ਕੋਈ ਨਈ ਕਰ ਸਕਦਾ