DjPunjab.Im

Fikran Lyrics – Sonu Dharamshot | New Punjabi Lyrics

Download Fikran Sonu Dharamshot mp3 song, Fikran lyrics
Name : Fikran
Album : Fikran
Singer : Sonu Dharamshot
Music : Bhullar bhau
Lyrics : Nanna nihal khera
Label : Sonubms studiomusic
Category : New Talent
Released On : 18 Jun 2020
Fikran Lyrics by Sonu Dharamshot, The song Fikran is sung by Sonu Dharamshot and belongs to the album Fikran. Music is composed by Bhullar bhau with lyrics by Nanna nihal khera under Sonubms studiomusic released on 18 Jun 2020 in latest New Talent category.

Play song

Fikran Lyrics

੧-ਹੋ ਦਿਲ ਵਿਚ ਰਹਿਣਾ ਸੱਦਾ ਟਾਈਮ ਮਾੜਾ ਐ
ਭੁੱਖ ਅਤੇ ਰੋਟੀ ਦਾ ਸਾਰਾ ਪੁਆੜਾ ਐ
ਹੋ ਕੇ ਦੇਣੇ ਇਕ ਦਿਨ ਪੂਰੇ
ਜੇਹੜੇ ਵੇਖੇ ਨਿੱਕੇ ਨਿੱਕੇ ਏਹੇ ਖਾਬ ਨੀ
ਹੋ ਕਾਹਤੋਂ ਕਰਦਿਆਂ ਫਿਕਰਾ ਤੂੰ ਬੇਬੇ
ਪੁੱਤ ਤੇਰਾ ਬਣ ਜਾਣਾ ਸਾਬ ਨੀ

੨-ਹੋ ਸੁਪਨੇ ਮੈਂ ਪੂਰੇ ਕਰੁ ਬੇਬੇ ਤੇਰੇ ਸਾਰੇ
ਹਾਲੇ ਦਿਲ ਵਿਚ ਰੱਖੇ ਸਾਂਭ ਸਾਂਭ ਨੀ
ਰਾਤਾਂ ਕੀਤੀਆ ਨੇ ਕਾਲੀ
ਨੀਤ ਰਖੀ ਨਹੀਓ ਮਾੜੀ
ਤਾਹੀਂ ਰੱਬ ਹੀ ਚਢਾਉ ਸਿਰੇ ਨਾਮ ਨੀ
ਇਕ ਦਿਨ ਦੇਖ ਲੀ ਤੂੰ ਬੇਬੇ
ਲੋਕਾਂ ਕਹਿਣਾ ਤੇਰੇ ਪੁੱਤ ਨੂੰ ਜਨਾਬ ਨੀ।।
ਹੋ ਕਾਹਤੋਂ ਕਰਦਿਆਂ....

੩- ਹੋ ਦਿਲੋਂ ਸਤਿਕਾਰ ਓਹਨਾ ਯਾਰਾ ਮੇਰੀਆਂ ਦਾ
ਜੇਹੜੇ ਨਾਲ ਮੇਰੇ ਖੜੇ ਮਾੜੇ ਟਾਇਮ ਚ
ਹੋ ਪੈਦਾ ਹੁੰਦਾ ਜੌ ਗਰੀਬ ਓਹੋ ਮਰਦਾ ਗਰੀਬ
ਨਹੀਓ ਜਿੰਦਗੀ ਜਿਉਣੀ ਐਸੇ ਵਹਿਮ ਚ
ਹੋ ਨੰਨ੍ਹੇ ਦੇਖ ਲਈ ਨਿਹਾਲ ਖੇੜੇ ਵਾਲਿਆ
ਕਦੇ ਪੈੱਸਿਆ ਦੀ ਆਉਣੀ ਨਹੀਓ ਘਾਟ ਨੀ
ਹੋ ਕਾਹਤੋਂ ਕਰਦਿਆਂ....
Back to mp3 song: Fikran

Play song

Back To Home

Contact Us   |   Privacy Policy   |   Terms of use   |   Disclaimer
© 2026 DjPunjab Official