ਨੀਵਾਂ ਹੋ ਕੇ ਵਗ ਦਰਿਆ ਦਿਆ ਪਾਣੀਆ
ਤੇਰੇ ਕੰਢੇ ਜੱਗ ਦਰਿਆ ਦਿਆ ਪਾਣੀਆ
ਕਿੰਨੀਆਂ ਚà©à©°à¨¨à©€à¨†à¨‚ ਰੋੜà©à¨¹ ਕੇ ਤੇਰੇ ਵਾਸੀਆਂ
ਸਿਰ ਤੇ ਬੱਧੀ ਪੱਗ ਦਰਿਆ ਦਿਆ ਪਾਣੀਆ
ਕੱਚੇ ਸੋਹਣੀ ਨਾਲ਼ ਨਹੀਂ ਕੀਤੀਆਂ ਚੰਗੀਆਂ
ਤੂੰ ਵੀ ਨਿਕਲਿਓਂ ਠੱਗ ਦਰਿਆ ਦਿਆ ਪਾਣੀਆ
ਮੇਰੇ ਵਾਂਗੂੰ ਤੋਂ ਵੀ ਤਰਲੇ ਲੈਂਦਿਓਂ
ਤੈਨੂੰ ਜਾਂਦੀ ਲੱਗ ਦਰਿਆ ਦਿਆ ਪਾਣੀਆ
Show Lyrics Of Paaniya Song